Breaking down the biggest moments from the Trump trial (so far) Breaking down the biggest moments from the Trump trial (so far). Posted: 10 hours ago. With the flood of news coverage and nonstop punditry, it can be hard to keep track of all the twists and …
Procès de Trump : la défense décrit Michael Cohen comme un menteur en série Procès de Trump : la défense décrit Michael Cohen comme un menteur en série. Publié il y a 7 heures. Les avocats de Donald Trump ont poursuivi leur contre-interrogatoire de Michael Cohen.
¿Por qué algunas personas recién llegadas a Canadá se niegan a beber agua del grifo? ¿Por qué algunas personas recién llegadas a Canadá se niegan a beber agua del grifo?. Publicado: hace 9 horas. Ottawa analiza el agua del grifo 125.000 veces al año. Toronto realiza pruebas a cada 4 o 5 horas por día.
【分析】人权律师莎拉.泰特:加拿大新提交的《反外国干预法》哪些细节值得留意? 【分析】人权律师莎拉.泰特:加拿大新提交的《反外国干预法》哪些细节值得留意?. 发布日期:5 小时前. 它全面提升了加拿大在反外国干预方面的能力,但也有不少提升空间。
加拿大少數族群中華人被歧視機會最低 加拿大少數族群中華人被歧視機會最低. 發布日期:11 小時前. 就連與非少數族裔相比,華人甚至出現占優的情況。非少數族群在職場和找住房時所受到的歧視個案為41%和6%,而華人只是26%和3%。
عادل الشرقاوي ينجو من المتابعة بتهمة التحريض على الكراهية عادل الشرقاوي ينجو من المتابعة بتهمة التحريض على الكراهية. تاريخ النشر: منذ 6 ساعات. الأدلة المتاحة لا تسمح بتوجيه اتهامات بالتحريض العلني على الكراهية ضد السيد الشرقاوي.
Canada nagpataw ng mga sanction sa ’extremist’ Israeli settlers Canada nagpataw ng mga sanction sa ’extremist’ Israeli settlers. Ipinost: 10 oras ang nakalipas. Ang mga sanction isang mensahe na ang mga akto ng karahasan ay hindi katanggap-tanggap
ਔਟਵਾ ਚ ਮੁਜ਼ਾਹਰੇ ਦੌਰਾਨ ਇੱਕ ਔਰਤ ਦਾ ਹਿਜਾਬ ਉਤਾਰਨ ਦੀ ਘਟਨਾ ਦੀ ਪੁਲਿਸ ਜਾਂਚ ਸ਼ੁਰੂ ਔਟਵਾ ਚ ਮੁਜ਼ਾਹਰੇ ਦੌਰਾਨ ਇੱਕ ਔਰਤ ਦਾ ਹਿਜਾਬ ਉਤਾਰਨ ਦੀ ਘਟਨਾ ਦੀ ਪੁਲਿਸ ਜਾਂਚ ਸ਼ੁਰੂ. ਛਾਪਣ ਦੀ ਮਿਤੀ: 11 ਘੰਟੇ ਪਹਿਲਾਂ. ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਕੈਨੇਡਾ ਨੇ ’ਕੱਟੜਪੰਥੀ’ ਇਜ਼ਰਾਈਲੀ ਵਸਨੀਕਾਂ ’ਤੇ ਪਾਬੰਦੀ ਲਗਾਈ ਕੈਨੇਡਾ ਨੇ ’ਕੱਟੜਪੰਥੀ’ ਇਜ਼ਰਾਈਲੀ ਵਸਨੀਕਾਂ ’ਤੇ ਪਾਬੰਦੀ ਲਗਾਈ. ਛਾਪਣ ਦੀ ਮਿਤੀ: 12 ਘੰਟੇ ਪਹਿਲਾਂ. ਪਾਬੰਦੀ ਸਪਸ਼ਟ ਸੰਦੇਸ਼ ਹੈ ਕਿ ਕੱਟੜਪੰਥੀ ਵਸਨੀਕਾਂ ਵੱਲੋਂ ਹਿੰਸਾ ਦੀਆਂ ਕਾਰਵਾਈਆਂ ਅਸਵੀਕਾਰਨਯੋਗ ਹਨ: ਮੰਤਰੀ
ਗਾਜ਼ਾ ਚ ਜਾਰੀ ਜੰਗ ਦੇ ਚਲਦਿਆਂ ਮੁਸਲਿਮ ਅਤੇ ਯਹੂਦੀ ਵੋਟਰ ਲਿਬਰਲਾਂ ਤੋਂ ਪਾਸਾ ਵੱਟ ਰਹੇ ਹਨ: ਸਰਵੇਖਣ ਗਾਜ਼ਾ ਚ ਜਾਰੀ ਜੰਗ ਦੇ ਚਲਦਿਆਂ ਮੁਸਲਿਮ ਅਤੇ ਯਹੂਦੀ ਵੋਟਰ ਲਿਬਰਲਾਂ ਤੋਂ ਪਾਸਾ ਵੱਟ ਰਹੇ ਹਨ: ਸਰਵੇਖਣ. ਛਾਪਣ ਦੀ ਮਿਤੀ: 14 ਘੰਟੇ ਪਹਿਲਾਂ. ਸਰਵੇਖਣ ਦਰਸਾਉਂਦਾ ਹੈ ਕਿ ਤਿੰਨ ਵੱਡੀਆਂ ਪਾਰਟੀਆਂ ਦੇ ਲੀਡਰ ਯਹੂਦੀ ਅਤੇ ਮੁਸਲਿਮ ਵੋਟਰਾਂ ਨੂੰ ਮੁਤਾਸਰ ਨਹੀਂ ਕਰ ਪਾ ਰਹੇ
ਨਿੱਝਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂ ਵੀ ਅਦਾਲਤ ਵਿਚ ਹੋਈ ਸੀ ਪੇਸ਼ੀ ਨਿੱਝਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂ ਵੀ ਅਦਾਲਤ ਵਿਚ ਹੋਈ ਸੀ ਪੇਸ਼ੀ. ਛਾਪਣ ਦੀ ਮਿਤੀ: 16 ਘੰਟੇ ਪਹਿਲਾਂ. ਅਮਨਦੀਪ ਸਿੰਘ ਨੂੰ ਪਿਛਲੇ ਨਵੰਬਰ ਚ ਵੱਖਰੇ ਹਥਿਆਰ ਅਤੇ ਡਰੱਗ ਸਬੰਧੀ ਦੋਸ਼ਾਂ ਚ ਓਨਟੇਰਿਓ ਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ
ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ‘ਤੇ ਗੋਲੀਆਂ ਨਾਲ ਹਮਲਾ, ਹਾਲਤ ਨਾਜ਼ੁਕ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ‘ਤੇ ਗੋਲੀਆਂ ਨਾਲ ਹਮਲਾ, ਹਾਲਤ ਨਾਜ਼ੁਕ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਪੁਲਿਸ ਨੇ ਸ਼ੱਕੀ ਨੂੰ ਕਾਬੂ ਕੀਤਾ
ਫ਼ੈਡਰਲ ਸਰਕਾਰ ਸੀਐਨ ਰੇਲ ਕੋਲੋਂ ਖ਼ਰੀਦੇਗੀ ਇਤਿਹਾਸਕ ‘ਕਿਊਬੈਕ ਬ੍ਰਿਜ’ ਦੀ ਮਲਕੀਅਤ ਫ਼ੈਡਰਲ ਸਰਕਾਰ ਸੀਐਨ ਰੇਲ ਕੋਲੋਂ ਖ਼ਰੀਦੇਗੀ ਇਤਿਹਾਸਕ ‘ਕਿਊਬੈਕ ਬ੍ਰਿਜ’ ਦੀ ਮਲਕੀਅਤ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਦੁਨੀਆ ਦਾ ਸਭ ਤੋਂ ਵੱਡਾ ਕੈਂਟੀਲਿਵਰ ਪੁਲ
ਏਸ਼ੀਅਨ ਹੈਰੀਟੇਜ ਮੰਥ: ਮਿਲੋ ਟਰੱਕ ਚਲਾਉਣ ਦੇ ਨਾਲ ਨਾਲ ਭੰਗੜੇ ਦੀਆਂ ਕਲਾਸਾਂ ਦੇਣ ਵਾਲੇ ਨੌਜਵਾਨ ਨੂੰ ਏਸ਼ੀਅਨ ਹੈਰੀਟੇਜ ਮੰਥ: ਮਿਲੋ ਟਰੱਕ ਚਲਾਉਣ ਦੇ ਨਾਲ ਨਾਲ ਭੰਗੜੇ ਦੀਆਂ ਕਲਾਸਾਂ ਦੇਣ ਵਾਲੇ ਨੌਜਵਾਨ ਨੂੰ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਪੰਜਾਬੀ ਲੋਕ ਨਾਚ ਭੰਗੜਾ ਸਕਾਰਾਤਮਤਾ ਅਤੇ ਵਿਸ਼ਵਾਸ ਦਾ ਵੀ ਪ੍ਰਤੀਕ ਹੈ
ਕੈਨੇਡੀਅਨ ਪੀਆਰ ਲਈ CRS ਡਰਾਅ ਬਹੁਤ ਉੱਪਰ ਜਾਣ ਕਰਕੇ ਕੁਝ ਪਰਵਾਸੀਆਂ ਨੂੰ ਆਪਣੇ ਪੱਕੇ ਹੋਣ ਦੀ ਚਿੰਤਾ ਕੈਨੇਡੀਅਨ ਪੀਆਰ ਲਈ CRS ਡਰਾਅ ਬਹੁਤ ਉੱਪਰ ਜਾਣ ਕਰਕੇ ਕੁਝ ਪਰਵਾਸੀਆਂ ਨੂੰ ਆਪਣੇ ਪੱਕੇ ਹੋਣ ਦੀ ਚਿੰਤਾ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਹਾਲੀਆ CRS ਸਕੋਰ 529 'ਤੇ ਪਹੁੰਚਿਆ
ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ. ਛਾਪਣ ਦੀ ਮਿਤੀ: 8 ਦਿਨ ਪਹਿਲਾਂ. ਕਰੀਬ 8 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਜ਼ਨਸ ਪ੍ਰੋਗਰਾਮਾਂ ਚ ਮਿਲੀਆ ਦਾਖ਼ਲਾ, ਜੋਕਿ ਹੈਲਥ ਕੇਅਰ ਦੇ ਮੁਕਾਬਲੇ ਕਿਤੇ ਵੱਧ ਹੈ
ਟੋਰੌਂਟੋ ‘ਚ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ ਟੋਰੌਂਟੋ ‘ਚ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ. ਛਾਪਣ ਦੀ ਮਿਤੀ: 18 ਦਿਨ ਪਹਿਲਾਂ. ‘ਸਿੱਖਾਂ ਦੇ ਅਧਿਕਾਰਾਂ ਲਈ ਖੜ੍ਹੇ ਰਹਾਂਗੇ’: ਜਸਟਿਨ ਟ੍ਰੂਡੋ
ਖ਼ਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਵੈਨਕੂਵਰ ਨਗਰ ਕੀਤਰਨ ਵਿਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ ਖ਼ਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਵੈਨਕੂਵਰ ਨਗਰ ਕੀਤਰਨ ਵਿਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ. ਛਾਪਣ ਦੀ ਮਿਤੀ: ਇੱਕ ਮਹੀਨਾ ਪਹਿਲਾਂ. ਆਯੋਜਕਾਂ ਅਨੁਸਾਰ ਦੋ ਲੱਖ ਤੋਂ ਵੱਧ ਸੰਗਤ ਸ਼ਾਮਲ ਹੋਈ
30 ਸਾਲ ਦੀ ਮੌਰਗੇਜ ਦੇ ਫ਼ਾਇਦੇ ਅਤੇ ਨੁਕਸਾਨ ! 30 ਸਾਲ ਦੀ ਮੌਰਗੇਜ ਦੇ ਫ਼ਾਇਦੇ ਅਤੇ ਨੁਕਸਾਨ !. ਛਾਪਣ ਦੀ ਮਿਤੀ: ਇੱਕ ਮਹੀਨਾ ਪਹਿਲਾਂ. ਫ਼ੈਡਰਲ ਸਰਕਾਰ ਨੇ ਹਾਲ ਹੀ ਵਿਚ ਮੌਰਗੇਜ ਉਤਾਰਤਨ ਲਈ 30 ਸਾਲ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ
ਦੋਸ਼ੀ ਪਾਏ ਜਾਣ ‘ਤੇ ਕਾਰ ਚੋਰਾਂ ਦੇ ਲਾਈਸੈਂਸ ਮੁਅੱਤਲ ਕਰੇਗੀ ਓਨਟੇਰਿਓ ਸਰਕਾਰ ਦੋਸ਼ੀ ਪਾਏ ਜਾਣ ‘ਤੇ ਕਾਰ ਚੋਰਾਂ ਦੇ ਲਾਈਸੈਂਸ ਮੁਅੱਤਲ ਕਰੇਗੀ ਓਨਟੇਰਿਓ ਸਰਕਾਰ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਪਹਿਲੇ ਅਪਰਾਧ ਲਈ 10 ਸਾਲਾਂ ਦੀ ਮੁਅੱਤਲੀ ਅਤੇ ਤੀਸਰੇ ਲਈ ਉਮਰ ਭਰ ਲਈ ਲਾਈਸੈਂਸ ਜ਼ਬਤ
ਅਪ੍ਰੈਲ ਦੌਰਾਨ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 90,000 ਨੌਕਰੀਆਂ ਅਪ੍ਰੈਲ ਦੌਰਾਨ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 90,000 ਨੌਕਰੀਆਂ. ਛਾਪਣ ਦੀ ਮਿਤੀ: 7 ਦਿਨ ਪਹਿਲਾਂ. ਬੇਰੁਜ਼ਗਾਰੀ ਦਰ 6.1% ‘ਤੇ ਸਥਿਰ
ਓਨਟੇਰਿਓ ਨੂੰ 2032 ਤੱਕ ਹਜ਼ਾਰਾਂ ਨਵੀਆਂ ਨਰਸਾਂ ਅਤੇ PSWs ਦੀ ਹੋਵੇਗੀ ਜ਼ਰੂਰਤ ਓਨਟੇਰਿਓ ਨੂੰ 2032 ਤੱਕ ਹਜ਼ਾਰਾਂ ਨਵੀਆਂ ਨਰਸਾਂ ਅਤੇ PSWs ਦੀ ਹੋਵੇਗੀ ਜ਼ਰੂਰਤ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਸਰਕਾਰ ਨੇ ਅੰਕੜਿਆਂ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ
ਹਾਈਵੇ 401 ਦੇ ਘਾਤਕ ਕ੍ਰੈਸ਼ ਲਈ ਜ਼ਿੰਮੇਵਾਰ ਡਰਾਈਵਰ ’ਤੇ ਅਦਾਲਤ ਵੱਲੋਂ ਗੱਡੀ ਚਲਾਉਣ ਦੀ ਸੀ ਮਨਾਹੀ ਹਾਈਵੇ 401 ਦੇ ਘਾਤਕ ਕ੍ਰੈਸ਼ ਲਈ ਜ਼ਿੰਮੇਵਾਰ ਡਰਾਈਵਰ ’ਤੇ ਅਦਾਲਤ ਵੱਲੋਂ ਗੱਡੀ ਚਲਾਉਣ ਦੀ ਸੀ ਮਨਾਹੀ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. 21 ਸਾਲ ਦੇ ਗਗਨਦੀਪ ਸਿੰਘ ਖ਼ਿਲਾਫ਼ ਚੋਰੀ ਦੀ ਗੱਡੀ ਰੱਖਣ ਅਤੇ ਲੁੱਟ ਦੇ ਮਾਮਲੇ ਦਰਜ ਸਨ
ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ. ਛਾਪਣ ਦੀ ਮਿਤੀ: 9 ਦਿਨ ਪਹਿਲਾਂ.
ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ. ਛਾਪਣ ਦੀ ਮਿਤੀ: 17 ਦਿਨ ਪਹਿਲਾਂ.
ਇਮੀਗ੍ਰੇਸ਼ਨ ਨਜ਼ਰਬੰਦੀ ਲਈ ਫ਼ੈਡਰਲ ਜੇਲ੍ਹਾਂ ਵਰਤਣ ਦੀ ਯੋਜਨਾ ਬਣਾ ਰਹੀ ਹੈ ਟ੍ਰੂਡੋ ਸਰਕਾਰ ਇਮੀਗ੍ਰੇਸ਼ਨ ਨਜ਼ਰਬੰਦੀ ਲਈ ਫ਼ੈਡਰਲ ਜੇਲ੍ਹਾਂ ਵਰਤਣ ਦੀ ਯੋਜਨਾ ਬਣਾ ਰਹੀ ਹੈ ਟ੍ਰੂਡੋ ਸਰਕਾਰ. ਛਾਪਣ ਦੀ ਮਿਤੀ: 28 ਦਿਨ ਪਹਿਲਾਂ.
ਇਮੀਗ੍ਰੇਸ਼ਨ ‘ਤੇ ‘ਰਾਜਨੀਤਕ’ ਬਹਿਸ ਨੌਕਰੀਆਂ ਦਾ ਕਰੇਗੀ ਨੁਕਸਾਨ, ਕਿਊਬੈਕ ਦੇ ਰੁਜ਼ਗਾਰਦਾਤਾ ਚਿੰਤਤ ਇਮੀਗ੍ਰੇਸ਼ਨ ‘ਤੇ ‘ਰਾਜਨੀਤਕ’ ਬਹਿਸ ਨੌਕਰੀਆਂ ਦਾ ਕਰੇਗੀ ਨੁਕਸਾਨ, ਕਿਊਬੈਕ ਦੇ ਰੁਜ਼ਗਾਰਦਾਤਾ ਚਿੰਤਤ. ਛਾਪਣ ਦੀ ਮਿਤੀ: ਇੱਕ ਮਹੀਨਾ ਪਹਿਲਾਂ.
ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ. ਛਾਪਣ ਦੀ ਮਿਤੀ: ਇੱਕ ਮਹੀਨਾ ਪਹਿਲਾਂ.
ਮੂਲਨਿਵਾਸੀ ਪਛਾਣ ਫ਼ਰਾਡ ਨਾਲ ਨਜਿੱਠਣ ਅਤੇ ਫ਼ੈਡਰਲ ਕਾਨੂੰਨ ਬਾਰੇ ਚਰਚਾ ਲਈ ਵਿਨੀਪੈਗ ਚ ਸਿਖਰ ਸੰਮੇਲਨ ਮੂਲਨਿਵਾਸੀ ਪਛਾਣ ਫ਼ਰਾਡ ਨਾਲ ਨਜਿੱਠਣ ਅਤੇ ਫ਼ੈਡਰਲ ਕਾਨੂੰਨ ਬਾਰੇ ਚਰਚਾ ਲਈ ਵਿਨੀਪੈਗ ਚ ਸਿਖਰ ਸੰਮੇਲਨ. ਛਾਪਣ ਦੀ ਮਿਤੀ: 3 ਦਿਨ ਪਹਿਲਾਂ.
ਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ ਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ. ਛਾਪਣ ਦੀ ਮਿਤੀ: 14 ਦਿਨ ਪਹਿਲਾਂ.
ਸੁਪਰੀਮ ਕੋਰਟ ਨੇ ਮੂਲਨਿਵਾਸੀ ਬਾਲ ਭਲਾਈ ਕਾਨੂੰਨ ਨੂੰ ਸੰਵਿਧਾਨਕ ਐਲਾਨਿਆ ਸੁਪਰੀਮ ਕੋਰਟ ਨੇ ਮੂਲਨਿਵਾਸੀ ਬਾਲ ਭਲਾਈ ਕਾਨੂੰਨ ਨੂੰ ਸੰਵਿਧਾਨਕ ਐਲਾਨਿਆ. ਛਾਪਣ ਦੀ ਮਿਤੀ: 3 ਮਹੀਨੇ ਪਹਿਲਾਂ.
ਕੈਨੇਡਾ ‘ਚ ਮਨਾਇਆ ਜਾ ਰਿਹੈ ‘ਨੈਸ਼ਨਲ ਰਿਬਨ ਸਕਰਟ ਡੇ’ ਕੈਨੇਡਾ ‘ਚ ਮਨਾਇਆ ਜਾ ਰਿਹੈ ‘ਨੈਸ਼ਨਲ ਰਿਬਨ ਸਕਰਟ ਡੇ’. ਛਾਪਣ ਦੀ ਮਿਤੀ: 4 ਮਹੀਨੇ ਪਹਿਲਾਂ.
ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਕੈਨੇਡੀਅਨਜ਼ ਵਿਚ ਜਾਗਰੂਕਤਾ ਵਧੀ: ਰਿਪੋਰਟ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਕੈਨੇਡੀਅਨਜ਼ ਵਿਚ ਜਾਗਰੂਕਤਾ ਵਧੀ: ਰਿਪੋਰਟ. ਛਾਪਣ ਦੀ ਮਿਤੀ: 5 ਮਹੀਨੇ ਪਹਿਲਾਂ.
‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ ‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ. ਛਾਪਣ ਦੀ ਮਿਤੀ: 9 ਦਿਨ ਪਹਿਲਾਂ. ਸੰਜੇ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ‘ਕੈਨੇਡਾ ਦੀ ਧਰਤੀ ਤੋਂ ਉਭਰ ਰਿਹਾ ਰਾਸ਼ਟਰੀ ਸੁਰੱਖਿਆ ਖ਼ਤਰਾ’ ਹੈ
ਫ਼ੈਡਰਲ ਸਰਕਾਰ ਵੱਲੋਂ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਐਲਾਨ ਫ਼ੈਡਰਲ ਸਰਕਾਰ ਵੱਲੋਂ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਐਲਾਨ. ਛਾਪਣ ਦੀ ਮਿਤੀ: 29 ਦਿਨ ਪਹਿਲਾਂ. ਕੈਨੇਡੀਅਨ ਸਪੇਸ ਏਜੰਸੀ ਨੂੰ ਲੂਨਰ ਪ੍ਰੋਗਰਾਮ ਲਈ $8.6 ਮਿਲੀਅਨ ਦਾ ਪ੍ਰਸਤਾਵ
ਜੰਗਲੀ ਅੱਗ ਦੇ ਖ਼ਤਰੇ ਕਰਕੇ ਫ਼ੋਰਟ ਮਕਮਰੇ ਦੇ ਹਜ਼ਾਰਾਂ ਵਸਨੀਕਾਂ ਨੇ ਸ਼ਹਿਰ ਛੱਡਿਆ ਜੰਗਲੀ ਅੱਗ ਦੇ ਖ਼ਤਰੇ ਕਰਕੇ ਫ਼ੋਰਟ ਮਕਮਰੇ ਦੇ ਹਜ਼ਾਰਾਂ ਵਸਨੀਕਾਂ ਨੇ ਸ਼ਹਿਰ ਛੱਡਿਆ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਲੋਕਾਂ ਨੂੰ ਕੋਲਡ ਲੇਕ ਅਤੇ ਐਡਮੰਟਨ ਜਾਣ ਦੇ ਨਿਰਦੇਸ਼
ਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦਾ 92 ਸਾਲ ਦੀ ਉਮਰ ਵਿਚ ਦੇਹਾਂਤ ਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦਾ 92 ਸਾਲ ਦੀ ਉਮਰ ਵਿਚ ਦੇਹਾਂਤ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. 2013 ਵਿਚ ਮਿਲਿਆ ਸੀ ਨੋਬਰ ਪੁਰਸਕਾਰ